AAP ਪੰਜਾਬ ਨੇ 5 ਅਹੁਦੇਦਾਰਾਂ ਦਾ ਕੀਤਾ ਐਲਾਨ, ਦਿੱਤੀ ਵੱਡੀ ਜਿੰਮੇਵਾਰੀ

On: ਨਵੰਬਰ 29, 2025 10:05 ਬਾਃ ਦੁਃ
Follow Us:

 

ਚੰਡੀਗੜ੍ਹ

ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿੱਚ ਜ਼ੋਨਾਂ ਲਈ ਪੰਜ ਕੋਆਰਡੀਨੇਟਰਾਂ ਦਾ ਐਲਾਨ ਕੀਤਾ ਗਿਆ ਹੈ। ਇਹ ਐਲਾਨ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਵੱਲੋਂ ਕੀਤਾ ਗਿਆ ਹੈ।

ਆਮ ਆਦਮੀ ਪਾਰਟੀ ਨੇ ਕਿਹਾ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਤਹਿਤ “ਨਸ਼ਾ ਮੁਕਤੀ ਮੋਰਚੇ” ਲਈ ਇੱਕ ਮੁੱਖ ਬੁਲਾਰੇ ਦੇ ਨਾਲ, ਹੇਠ ਲਿਖੇ ਜ਼ੋਨਾਂ ਲਈ ਪੰਜ ਕੋਆਰਡੀਨੇਟਰਾਂ ਦੀ ਨਿਯੁਕਤੀ ਦਾ ਐਲਾਨ ਕਰਦੀ ਹੈ।

Join WhatsApp

Join Now

Join Telegram

Join Now

Leave a Comment